ਡਾਕ ਦੁਆਰਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

By Post_ਡਾਕ ਦੁਆਰਾ: ਜਿਥੇ ਕੋਈ ਐਕਟ ਜੋ 31 ਦਸੰਬਰ 1889 ਤੋਂ ਪਿਛੋਂ ਪਾਸ ਕੀਤਾ ਗਿਆ ਹੈ ਇਹ ਲੋੜਦਾ ਹੈ ਕਿ ਕੋਈ ਦਸਤਾਵੇਜ਼ ਡਾਕ ਦੁਆਰਾ ਭੇਜਿਆ ਜਾਵੇ ਜਾਂ ਉਸ ਦੀ ਤਾਮੀਲ ਡਾਕ ਦੁਆਰਾ ਕੀਤੀ ਜਾਵੇ ਤਾਂ ਜਦ ਤਕ ਉਸ ਦੇ ਉਲਟ ਇਰਾਦਾ ਪਰਗਟ ਨਾ ਹੋਵੇ, ਉਹ ਲਿਫ਼ਾਫ਼ੇ ਵਿਚ ਬੰਦ ਕਰਕੇ ਉਸ ਤੇ ਠੀਕ ਪਤਾ ਲਿਖ ਕੇ ਡਾਕ ਖ਼ਰਚ ਅਦਾ ਕਰਕੇ ਉਸ ਦਸਤਾਵੇਜ਼ ਵਾਲਾ ਲਿਫ਼ਾਫ਼ਾ ਡਾਕ ਵਿਚ ਪਾ ਦਿੱਤਾ ਜਾਂਦਾ ਹੈ ਤਾਂ ਨਾਲ ਉਸ ਦਸਤਾਵੇਜ਼ ਦੀ ਤਾਮੀਲ ਉਸ ਵਕਤ ਹੋਈ ਸਮਝੀ ਜਾਵੇਗੀ ਜਦ ਉਹ ਲਿਫ਼ਾਫ਼ਾ ਡਾਕ ਦੇ ਸਾਧਾਰਨ ਅਨੁਕ੍ਰਮ ਵਿਚ ਵੰਡਿਆ ਜਾਵੇਗਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.